ਵੱਡੇ ਸੁਪਨੇ ਸਾਕਾਰ ਕਰਨ ਲਈ, ਸਾਡੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਬੇਹਤਰੀਨ ਸ਼ੁਰੂਆਤ ਦੀ ਲੋੜ ਹੁੰਦੀ ਹੈ। ਇਹੀ ਕਾਰਨ ਹੈ ਕਿ ਵਿਕਟੋਰੀਆ ਦੀ ਸਰਕਾਰ:
- 2023 ਤੋਂ ਰਾਜ ਭਰ ਵਿੱਚ ਤਿੰਨ ਅਤੇ ਚਾਰ ਸਾਲ ਦੇ ਬੱਚਿਆਂ ਲਈ ਕਿੰਡਰ ਮੁਫ਼ਤ ਕਰ ਰਹੀ ਹੈ
- ਚਾਰ ਸਾਲ ਦੇ ਬੱਚਿਆਂ ਲਈ ਯੂਨੀਵਰਸਲ ਪ੍ਰੀ-ਪ੍ਰੈਪ ਦਾ ਨਵਾਂ ਸਾਲ ਪ੍ਰਦਾਨ ਕਰ ਰਹੀ ਹੈ
- ਇਸ ਦਹਾਕੇ ਦੌਰਾਨ 50 ਸਰਕਾਰੀ ਮਾਲਕੀ ਵਾਲੇ ਬਾਲ ਸੰਭਾਲ ਕੇਂਦਰ ਬਣਾ ਰਹੀ ਹੈ।
ਇਹ ਤਿੰਨ ਸਾਲ ਦੇ ਬੱਚਿਆਂ ਲਈ ਕਿੰਡਰਗਾਰਟਨ ਨੂੰ ਪਹਿਲਾਂ ਵਾਂਗ ਹੀ ਜਾਰੀ ਰੱਖਣ ਤੋਂ ਇਲਾਵਾ ਹੈ।
ਕਿੰਡਰ ਕਿਵੇਂ ਕੰਮ ਕਰਦਾ ਹੈ (How kinder works) - ਪੰਜਾਬੀ (Punjabi)
ਕਿੰਡਰ ਦੇ ਲਾਭਾਂ ਬਾਰੇ, ਕਿੰਡਰ ਵਿਖੇ ਕੀ ਹੁੰਦਾ ਹੈ ਅਤੇ ਵਿਕਟੋਰੀਆ ਵਿੱਚ ਕਿੰਡਰਗਾਰਟਨ ਸੇਵਾਵਾਂ ਦੀਆਂ ਕਿਸਮਾਂ ਬਾਰੇ ਜਾਣੋ।
ਕਿਵੇਂ ਅਤੇ ਕਦੋਂ ਦਾਖਲਾ ਲੈਣਾ ਹੈ (How and when to enrol) - ਪੰਜਾਬੀ (Punjabi)
ਕਿੰਡਰ ਵਿੱਚ ਦਾਖਲਾ ਕਿਵੇਂ ਲੈਣਾ ਹੈ ਅਤੇ ਵਿਕਟੋਰੀਆ ਸਰਕਾਰ ਦੁਆਰਾ ਪ੍ਰਵਾਨਿਤ ਕਿੰਡਰ ਪ੍ਰੋਗਰਾਮ ਨੂੰ ਕਿਵੇਂ ਲੱਭਣਾ ਹੈ ਇਸ ਬਾਰੇ ਜਾਣਕਾਰੀ।
ਮੁਫ਼ਤ ਕਿੰਡਰ (About Free Kinder) - ਪੰਜਾਬੀ (Punjabi)
ਇਸ ਬਾਰੇ ਜਾਣਕਾਰੀ ਕਿ ਮੁਫ਼ਤ ਕਿੰਡਰ ਦਾ ਕੀ ਮਤਲਬ ਹੈ, ਕੌਣ ਯੋਗ ਹੈ ਅਤੇ ਫੰਡਿੰਗ ਤੱਕ ਕਿਵੇਂ ਪਹੁੰਚ ਕਰਨੀ ਹੈ।
ਅਰਲੀ ਸਟਾਰਟ ਕਿੰਡਰਗਾਰਟਨ (Early Start Kindergarten) - ਪੰਜਾਬੀ (Punjabi)
ਜੇਕਰ ਤੁਸੀਂ ਸ਼ਰਨਾਰਥੀ ਹੋ ਜਾਂ ਪਨਾਹ ਲੈਣ ਵਾਲੇ ਪਿਛੋਕੜ ਤੋਂ ਸੰਬੰਧ ਰੱਖਦੇ ਹੋ, ਤਾਂ ਅਰਲੀ ਸਟਾਰਟ ਕਿੰਡਰਗਾਰਟਨ (ESK) ਨਾਮਕ ਪ੍ਰੋਗਰਾਮ ਉਪਲਬਧ ਹੈ।
ਅਰਲੀ ਚਾਈਲਡਹੁੱਡ ਐਜੂਕੇਸ਼ਨ ਵਿੱਚ ਕੈਰੀਅਰ ਦੇ ਮੌਕੇ (Career Opportunities in Early Childhood Education) - ਪੰਜਾਬੀ (Punjabi)
ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੇ ਅਧਿਆਪਕ ਅਤੇ ਸਿੱਖਿਅਕ ਬੱਚਿਆਂ ਅਤੇ ਪਰਿਵਾਰਾਂ ਦੇ ਜੀਵਨ ਵਿੱਚ ਫ਼ਰਕ ਲਿਆਉਂਦੇ ਹਨ।
ਕਿੰਡਰ ਕਿੱਟਾਂ (Kinder Kits) - ਪੰਜਾਬੀ (Punjabi)
2024 ਵਿੱਚ ਮਾਲੀ ਸਹਾਇਤਾ ਪ੍ਰਾਪਤ ਕਰ ਰਹੇ ਤਿੰਨ-ਸਾਲਾਂ ਕਿੰਡਰਗਾਰਟਨ ਪ੍ਰੋਗਰਾਮ ਵਿੱਚ ਦਾਖ਼ਲ ਹੋਇਆ ਹਰ ਬੱਚਾ ਇੱਕ ਕਿੰਡਰ ਕਿੱਟ ਪ੍ਰਾਪਤ ਕਰਨ ਦੇ ਯੋਗ ਹੈ।
Updated